ਘਰ ‘ਚ ਦਾਖ਼ਲ ਹੋ ਕੇ ਕੀਤਾ ਕੁੜੀ ਤੇ ਐਸਿਡ ਨਾਲ ਅਟੈਕ !!!

Spread the love
Woman holding liquid in Erlenmeyer flask.

ਯੂਪੀ ਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉੱਤਰ ਪ੍ਰਦੇਸ਼ ਦੇ ਹਾਪੁਰ ਦੇ ਸਿਮਬਲੀ ਥਾਣਾ ਖੇਤਰ ਵਿਚ ਇਕ ਘਰ ਵਿਚ ਦਾਖ਼ਲ ਹੋ ਕੇ ਇਕ ਔਰਤ ‘ਤੇ ਤੇਜਾਬ ਨਾਲ ਹਮਲਾ ਕੀਤਾ ਗਿਆ | ਅਜਕਲ ਦੇ ਵੱਧ ਰਹੇ ਕ੍ਰ ਨਾਲ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਦਸਿਆ ਜਾ ਰਿਹਾ ਹੈ ਕਿ ਲੜਕੀ ਫਰੀਦਪੁਰ ਦੇ ਪਿੰਡ ਵਿਚ ਕਾਮ ਕਰ ਰਹੀ ਸੀ , ਜਦੋ ਇਕ ਲੜਕੇ ਨੇ ਉਸ ਦੇ ਘਰ ਭਰ ਦਸਤਕ ਦਿਤੀ ਉਸ ਤੋਂ ਅਗਲੇ ਹੀ ਪਾਲ ਉਸ ਨੇ ਅੰਦਰ ਆਕੇ ਔਰਤ ਤੇ ਤਜ਼ਾਬ ਸੁੱਟ ਦਿਤਾ ਜਿਸ ਨਾਲ ਲੜਕੀ ਬੁਰੀ ਤਰਾਂ ਝੁਲਸ ਗਈ | ਤੇਜ਼ਾਬ ਤਾ ਅਟੈਕ ਕਰਦੇ ਸਰ ਹੀ ਨੌਜਵਾਨ ਫਰਾਰ ਹੋ ਗਿਆ |

acid attack in india
MUMBAI, INDIA – APRIL 02: Acid attack victims backstage during Walk for Cause, a fashion show with Acid Attack Victims held at Lokhandwala gardens on April 2, 2017 in Mumbai, India. (Photo by Chirag Wakaskar/Getty Images)

Leave a Comment

Your email address will not be published. Required fields are marked *