ਮਸ਼ਹੂਰ ਪੰਜਾਬੀ ਸਿੰਗਰ ਸਰਦੂਲ ਸਿਕੰਦਰ ਨੇ ਕਿਹਾ ਦੁਨੀਆਂ ਨੂੰ ਅਲਵਿਦਾ

Spread the love

ਪੰਜਾਬ ਦੇ ਮਸ਼ਹੂਰ ਸਿੰਗਰ ਸਰਦੂਲ ਸਿਕੰਦਰ ਪਿਛਲੇ ਇਕ ਮਹੀਨੇ ਤੋਂ ਫੋਰਟੀਜ਼ ਹੌਸਪੀਟਲ ਵਿਚ ਦਾਖ਼ਲ ਸਨ ਮਿਲੀ ਜਾਣਕਾਰੀ ਅਨੁਸਾਰ ਉਹ ਓਥੇ ਕੈਰੋਨਾ ਦਾ ਇਲਾਜ ਕਰਵਾ ਰਹੇ ਸਨ ਤੇ ਅੱਜ ਓਹਨਾ ਨੇ ਆਖ਼ਿਰੀ ਸਾਹ ਲਾਏ ਤੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਪਿੱਛੇ ਛੱਡ ਗਏ ਆਪਣੀਆਂ ਯਾਦਾਂ
ਓਹਨਾ ਦੀ ਮੌਤ ਦੀ ਖ਼ਬਰ ਨਾਲ ਓਹਨਾ ਦੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ

Leave a Comment

Your email address will not be published. Required fields are marked *