ਸਿੱਖਾਂ ਨੇ ਖੋਲਿਆ ਭਾਰਤ ਵਿਚ ਸਭ ਤੋਂ ਵੱਡਾ KIDNEY DIALYSIS CENTRE , ਜਾਣੋ ਕਿਹੜਾ ਕਿਹੜਾ ਇਲਾਜ਼ ਹੈ ਫ੍ਰੀ!!

Spread the love
front view of bangla sahib gurudwara

ਅੱਜ ਕਲ ਦੀ ਵੱਧ ਰਹੀ ਮਹਿੰਗਾਈ ‘ਚ ਇਕ ਆਮ ਬੰਦੇ ਦਾ ਘਰ ਚਲਾਣਾ ਬਹੁਤ ਔਖਾ ਹੋ ਗਿਆ ਹੈ ਜਿਸ ਵਿਚ ਇਕ ਆਮ ਇਨਸਾਨ ਦੀਆ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਰਿਹਾ , ਤੇ ਜੇ ਕੋਈ ਬਿਮਾਰ ਹੋ ਜਾਵੇ ਤਾ ਉਸ ਉੱਤੇ ਤਾ ਮੁਸਬੀਤਾ ਦਾ ਪਹਾੜ ਆ ਟੁੱਟਦਾ ਹੈ | ਪਰ ਹੁਣ ਫਿਕਰ ਕਰਨ ਦੀ ਲੋੜ ਨਹੀ ਕਿਉਕਿ ਨਵੀ ਦਿੱਲੀ , 7 ਮਾਰਚ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਚ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ ਖੋਲਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਇਸ ਹਸਪਤਾਲ ਚ ਸਿਹਤ ਸਬੰਦੀ ਸੇਵਾਵਾਂ ਮੁਫ਼ਤ ਹੋਣ ਗਿਆ ਅਤੇ ਇਸ ਦੇ ਨਾਲ ਨਾਲ ਹੀ ਗੁਰੂ ਦਾ ਅਟੁੱਟ ਲੰਗਰ ਵੀ ਵਰਤਿਆ ਜਾਵੇਗਾ |

a nurse giving a injection to a man .

ਜੇਕਰ ਹਿਸਾਬ ਕੀਤਾ ਜਾਵੇ ਤਾ ਇਕ ਡਾਇਲਸਿਸ ਦਾ ਖਰਚ 2400 ਤੋਂ 4400 ਰੁ: ਆਉਂਦਾ ਹੈ , ਅਤੇ ਇਕ ਹਫਤੇ ਚ 3 ਬਾਰ ਡਾਇਲਸਿਸ ਕੀਤਾ ਜਾਂਦਾ ਹੈ | ਇਸ ਡਾਇਲਸਿਸ ਦੇ ਅੰਦਰ 100 ਬੈਡ ਹੈ ਜਿਸ ਕਾਰਨ ਕਰਕੇ ਇਹ ਪੂਰੇ ਏਸ਼ੀਆ ਦਾ ਸਭ ਤੋ ਵੱਡਾ ਸੈਂਟਰ ਹੈ | ਅਮਰੀਕਾ ਚ ਵੀ ਇਕ ਅਜੇਹਾ ਹੌਸਪੀਟਲ ਹੈ , ਜਿਸ ਚ 100ਬੈਡ ਹਨ ਅਤੇ ਉਹ ਦੁਨੀਆ ਦਾ ਅਬਟੋ ਵੱਡਾ ਸੈਂਟਰ ਮਨਿਆ ਜਾਦਾ ਹੈ | ਅਗਲੇ 10 ਸਾਲ ਚ 100 ਬੈਡ ਦੀ ਥਾਂ 1000 ਬੈਡ ਲੱਗਣ ਦਾ ਪਲੇਨ ਬਣਿਆ ਜਾ ਰਿਹਾ ਹੈ |

a computer diagnosis setup
https://punjabikhabra.com/

Leave a Comment

Your email address will not be published. Required fields are marked *