Spread the love

ਮੋਹਾਲੀ ‘ਚ ਮਹਿਰਾ ,ਖਰੜ ਵਿਖੇ ਇਕ ਹਾਦਸਾ ਵਾਪਰਿਆ ਜਿਸ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਮਜਦੂਰ ਦੀ ਧੀ ਨਾਲ ਪਿਛਲੇ 2 ਮਹੀਨੇ ਤੋਂ ਠੇਕੇਦਾਰ ਜਬਰ ਜਾਨਹ ਕਰ ਰਿਹਾ ਹੈ ਅਤੇ ਡਾਕਟਰ ਦੀ ਜਾਂਚ ਕਰਵਾਣ ਦੇ ਪਤਾ ਲਗਦਾ ਹੈ ਕਿ ਉਸ ਦੀ ਧੀ ਗਰਭਵਤੀ ਹੈ | ਇਸ ਸਬੰਧੀ ਸਿਟੀ ਥਾਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਨੇ ਦਸਿਆ ਕਿ ਉਹ ਠੇਕੇਦਾਰ ਕੋਲ ਮਜਦੂਰੀ ਦਾ ਕਾਮ ਕਰਦੀ ਹੈ, ਪਰ ਬੀਤੀ 20-21 ਫਰਵਰੀ ਦੀ ਰਾਤ ਉਸ ਦੀ ਲੜਕੀ ਨਾਲ ਉਹ ਜਬਰਦਸਤੀ ਕਰ ਰਿਹਾ ਸੀ | ਡਾਕਟਰ ਦੇ ਦੱਸਣ ਤੇ ਪਤਾ ਲਗਦਾ ਹੈ ਕਿ ਉਹ ਠੇਕੇਦਾਰ ਉਸ ਨਾਲ 2 ਮਹੀਨੇ ਤੋਂ ਜਬਰ ਜਾਨਹ ਕਰ ਰਹਿਆ ਹੈ | ਉਸ ਦੀ ਮਾਂ ਜੋ ਕਿ ਆਪਣੇ ਪਤੀ ਤੋਂ 15 ਸਾਲ ਤੋਂ ਅਲੱਗ ਰਹਿ ਰਹੀ ਹੈ , ਜਿਸ ਦੇ 2 ਬਚੇ ਇਕ ਮੁੰਡਾ ਅਤੇ ਇਕ ਕੁੜੀ ਹੈ ਉਸ ਨੇ ਇਹ ਵੀ ਦਸਿਆ ਕਿ ਸਿਰਫ ਮਜਦੂਰੀ ਹੀ ਇਕ ਉਸ ਦਾ ਰੋਜ਼ੀ ਰੋਟੀ ਦਾ ਸਾਧਨ ਹੈ ਪਰ ਠੇਕੇਦਾਰ ਨੇ ਉਸ ਦੀ ਧੀ ਨਾਲ ਇਹ ਸ਼ਰਮਨਾਕ ਹਰਤਕ ਕਰ ਕੇ ਉਸ ਦੀ ਰੋਜ਼ੀ ਰੋਟੀ ਤੇ ਲੱਤ ਮਾਰੀ ਹੈ |