ਪੰਜਾਬ ਸਰਕਾਰ ਨੇ ਦਿੱਤੋ ਕਿਸਾਨਾਂ ਤੇ ਔਰਤਾਂ ਨੂੰ ਤੋਹਫ਼ਾ|

ਅੱਜ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਣਾ ਸੀ| ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਦਾ ੨੦੨੧-੨੨ ਦਾ ਕੁਲ 1,68,015 ਬਜਟ ਪੇਸ਼ ਕੀਤਾ ਗਿਆ. ਇਸ ਬਜਟ ਵਿਚ ਕਿਸਾਨਾਂ ਨੂੰ ਮੁਖ ਰੱਖਿਆ ਗਿਆ|ਇਸ ਬਜਟ ਵਿਚ 1.13 ਲੱਖ ਕਿਸਾਨਾਂ ਦਾ 1186 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਜਾਵੇਗਾ ਉਸਦੇ ਨਾਲ ਨਾਲ ਕਿਸਾਨਾਂ ਦੀ ਬਿਜਲੀ ਸਬਸਿਟੀ ਲਈ …

ਪੰਜਾਬ ਸਰਕਾਰ ਨੇ ਦਿੱਤੋ ਕਿਸਾਨਾਂ ਤੇ ਔਰਤਾਂ ਨੂੰ ਤੋਹਫ਼ਾ| Read More »