Spread the love

ਲੋਕ ਅਕਸਰ ਹੀ ਕਹਿੰਦੇ ਰਹਿੰਦੇ ਨੇ ਸਬਜ਼ੀਆਂ ਦੇ ਭਾ ਅਸਮਾਨ ਨੂੰ ਲਗੇ ਪਾਏ ਹਨ ਲੇਕਿਨ ਅੱਜ ਅਸੀਂ ਤੁਹਾਨੂੰ ਇਕ ਐਸੀ ਸਬਜ਼ੀ ਬਾਰੇ ਦੱਸਣ ਜਾ ਰਹੇ ਹੈ ਜੋ ਸੱਚਮੁੱਚ ਸੋਨੇ ਟੋਹ ਵੀ ਮਹਿੰਗੀ ਹੈ
ਇਸ ਸਬਜ਼ੀ ਦਾ ਨਾਮ ਹੈ hopshoots.
hopshoots ਦੀ ਖੇਤੀ ਕਰਦਾ ਹੈ ਬਿਹਾਰ ਦਾ ਰਹਿਣ ਵਾਲਾ ਇਕ ਕਿਸਾਨ|ਉਸਨੇ ਇਹ ਫ਼ਸਲ ਦੀ ਖੇਤੀ 4 ਲੱਖ ਦਾ ਕਾਰਜ ਲੈ ਕੇ ਸ਼ੁਰੂ ਕੀਤੀ ਸੀ ਤੇ ਅੱਜ ਲੱਗਪੱਗ ਇਸਟੋਹ 35 ਤੋਂ 40 ਲੱਖ ਕਮਾ ਰਿਹਾ ਹੈ|
ਕਿਥੇ ਵਿਕਦੀ ਹੈ ਇਹ ਸਬਜ਼ੀ ਤੇ ਕੌਣ ਲੈਂਦਾ ਹੈ ਇਸਨੂੰ?

hopshoots ਦੀ ਸਬ ਤੋਂ ਜਦ ਵਰਤੋਂ ਬੀਅਰ ਬਣਾਉਣ ਵਿਚ ਕੀਤੀ ਜਾਂਦੀ ਹੈ ਤੇ ਇਸਨੂੰ ਅਮਰੀਕਾ ਵਰਗੇ ਦੇਸ਼ ਵਿਚ ਭੇਜਿਆ ਜਾਂਦਾ ਹੈ ਓਥੇ ਇਸਦੀ ਕੀਮਤ 82000 ਤੋਂ ਲੈ ਕੇ ਇਕ ਲੱਖ ਤਕ ਹੁੰਦੀ ਹੈ.