ਮਹਾਰਾਸ਼ਟਰ ਦੇ ਕਿਸਾਨ ਨੇ ਦੁੱਧ ਵੇਚਣ ਲਈ ਖਰੀਦ ਲਿਆ 30 ਕਰੋੜ ਦਾ ਹੈਲੀਕਾਪਟਰ, ਜਾਨੋ ਪੂਰਾ ਮਮਲਾ

Spread the love

ਤੁਸੀਂ ਇਹ ਸੁਣ ਕੇ ਹੇਰਾਨ ਹੋਵੋਂਗੇ ਕਿ ਕੋਈ ਦੁੱਧ ਵੇਚਣ ਲਈ 30 ਕਰੋੜ ਦਾ ਹੈਲੀਕਾਪਟਰ ਕਿਵੇਂ ਲੈ ਸਕਦਾ ਹੈ , ਦਰਅਸਲ ਮਹਾਰਾਸ਼ਟਰ ਦੇ ਭਿਵਿੰਡੀ ਸ਼ਹਿਰ ਦੇ ਰਹਿਣ ਵਾਲੇ ਇਕ ਕਿਸਾਨ ਨੇ ਕਾਰੋਬਾਰ ਦੇ ਸਿਲਸਲੇ ਵਿਚ ਦੇਸ਼ ਭਰ ਦੀ ਯਾਤਰਾ ਕਰਨ ਲਈ ਇਕ ਹੈਲੀਕਾਪਟਰ ਖਰੀਦਿਆ ਹੈ| ਇਕ ਕਿਸਾਨ ਦੇ ਨਾਲ ਨਾਲ ਉਹ ਇਕ ਬਿਲਡਰ ਵੀ ਹਨ ਜਿਸ ਕਰਨ ਓਹਨਾ ਨੇ ਹਾਲ ਚ ਡੇਅਰੀ ਖੋਲੀ ਹੋਈ ਹੈ , ਜਿਸ ਕਰਨ ਓਹਨਾ ਨੂੰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਚ ਯਾਤਰਾ ਕਰਨੀ ਪੈਂਦੀ ਹੈ | ਆਪਣੀ ਯਾਤਰਾ ਨੂੰ ਸੌਖਾ ਬਣਾਉਣ ਲਾਇ ਓਹਨੇ 30 ਕਰੋੜ ਦਾ ਹੈਲੀਕਾਪਟਰ ਖਰੀਦਿਆ , ਹੈ ਜਿਸ ਨਾਲ ਉਸ ਨੋ ਪੰਜਾਬ ਰਾਜਸਥਾਨ ਹਰਿਆਣਾ ਅਤੇ ਗੁਜਰਾਤ ਵਰਗੇ ਖੇਤਰਾਂ ਚ ਜਾਣਾ ਸੌਖਾ ਹੋ ਜਾਵੇਗਾ | ਇਸ ਦੇ ਨਾਲ ਨਾਲ ਜਨਾਰਦਨ ਨੇ 2.5 ਏਕੜ ਰਕਬੇ ਵਿਚ ਹੈਲੀਪੈਡ ਵੀ ਬਣਾਇਆ ਹੈ |
ਇਸ ਦੇ ਨਾਲ ਨਾਲ ਭਿਵਿੰਡੀ ਕੋਲ ਮਰਸਡੀਜ਼ , ਫਾਰਚੂਨਰ , ਬੀ ਐਮ ਵੀ ਦੇ ਗੋਡਾਉਂਣ ਵੀ ਹਨ | ਇਨ੍ਹਾਂ ਗੋਦਾਮਾਂ ਤੋਂ ਈ ਬਹੁਤ ਕਮਾਈ ਹੋ ਜਾਂਦੀ ਹੈ |

Leave a Comment

Your email address will not be published. Required fields are marked *