Spread the love
ਅੱਜ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਣਾ ਸੀ| ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਦਾ ੨੦੨੧-੨੨ ਦਾ ਕੁਲ 1,68,015 ਬਜਟ ਪੇਸ਼ ਕੀਤਾ ਗਿਆ.
ਇਸ ਬਜਟ ਵਿਚ ਕਿਸਾਨਾਂ ਨੂੰ ਮੁਖ ਰੱਖਿਆ ਗਿਆ|ਇਸ ਬਜਟ ਵਿਚ 1.13 ਲੱਖ ਕਿਸਾਨਾਂ ਦਾ 1186 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਜਾਵੇਗਾ ਉਸਦੇ ਨਾਲ ਨਾਲ ਕਿਸਾਨਾਂ ਦੀ ਬਿਜਲੀ ਸਬਸਿਟੀ ਲਈ 7180 ਕਰੋੜ ਰੁਪਏ ਖਰਚੇ ਜਾਣਗੇ|
ਇਸਦੇ ਨਾਲ ਬਿਨਾ ਜਮੀਨ ਵਾਲੇ ਕਿਸਾਨਾਂ ਦਾ 526 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਵੇਗਾ ਤੇ ਨਾਲ ਨਾਲ ਖੁਸ਼ਹਾਲ ਕਿਸਾਨ ਪਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ
ਵੂਮਨ ਡੇ ਦਾ ਔਰਤਾਂ ਲਈ ਤੋਹਫ਼ਾ
ਪੰਜਾਬ ਸਰਕਾਰ ਵਲੋਂ ਵੂਮਨ ਡੇ ਦਾ ਔਰਤਾਂ ਲਈ ਤੋਹਫ਼ਾ ਵੀ ਦਿੱਤੋ ਗਿਆ|ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਪੰਜਾਬ ਦੀ ਸਰਕਾਰੀ ਬੱਸਾਂ ਵਿਚ ਔਰਤਾਂ ਦਾ ਕਿਰਾਇਆ ਮਾਫ ਹੋਵੇਗਾ
ਇਸਤੋਂ ਇਲਾਵਾ ਵੀ ਕਾਫੀ ਐਲਾਨ ਕੀਤੇ ਗਏ ਤੇ ਬੁਢਾਪਾ ਪੈਨਸ਼ਨ 1500 ਰੁਪਏ ਕਰ ਦਿਤੀ ਗਈ ਹੈ
Also, never get enthusiastic about the cost-free cocktails and stay away from liquor no matter what.