ਕਿਉ ਡਰਦੇ ਸਨ ਪਠਾਣ ਹਰੀ ਸਿੰਘ ਨਲੂਆ ( sardar hari singh nalwa ) ਤੋਂ

Spread the love
hari singh nalwa pic

ਹਰੀ ਸਿੰਘ ਨਲੂਆ (hari singh nalwa) ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿਚ ਸਿੱਖ ਫੌਜ ਦੀ ਅਗਵਾਹੀ ਕਰਦੇ ਸਨ|ਓਹਨਾ ਦੀ ਖਾਲਸਾ ਰਾਜ ਦੇ ਵਿਸਤਾਰ ਵਿਚ ਇਕ ਅਹਿਮ ਭੂਮਿਕਾ ਸੀ| ਸਰਦਾਰ ਹਰੀ ਸਿੰਘ ਨਲੂਆ ਨੇ ਮਹਾਰਾਜਾ ਰਣਜੀਤ ਸਿੰਘ ਲਈ ਅਟਕ ਸਿਆਲਕੋਟ ਜਮਰੌਦ ਪੇਸ਼ਾਵਰ ਮੁਲਤਾਨ ਕਸ਼ਮੀਰ ਕਸੂਰ ਜਿੱਤ ਹਾਸਿਲ ਕੀਤੀ

ਸਰਦਾਰ ਹਰੀਸਿੰਘ ਨਲੂਆ ਦਾ ਜਨਮ 1791 ਗੁਰਜਰਾਵਾਲਾ ਪਾਕਿਸਤਾਨ ਵਿਚ ਹੋਇਆ|ਹਰੀ ਸਿੰਘ ਨਲੂਆ ਦੇ ਪਿਤਾ ਦਾ ਨਾਮ ਸਰਦਾਰ ਗੁਰਦਾਸ ਸਿੰਘ ਉੱਪਲ ਸੀ ਤੇ ਮਾਤਾ ਦਾ ਨਾਮ ਧਰਮ ਕੌਰ ਸੀ|ਸਰਦਾਰ ਗੁਰਦਾਸ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾਜੀ ਸਰਦਾਰ ਚੜ੍ਹਤ ਸਿੰਘ ਦੀ ਫੌਜ ਵਿਚ ਸਨ|1798 ਵਿਚ ਗੁਰਦਾਸ ਸਿੰਘ ਅਕਾਲਪੁਰਖ ਦੇ ਚਰਨਾਂ ਵਿਚ ਚਲੇ ਗਏ ਤੇ ਸਰਦਾਰ ਹਰੀ ਸਿੰਘ ਨਲੂਆ ਆਪਣੇ ਮਾਤਾ ਨਾਲ ਆਪਣੇ ਨਾਨਕੇ ਆ ਗਏ ਤੇ ਓਹਨਾ ਨੇ 10 ਸਾਲ ਦੀ ਉਮਰ ਵਿਚ ਅੰਮ੍ਰਿਤ ਸੰਚਾਰ ਕਰਕੇ ਗੁਰੂ ਗੋਬਿੰਦ ਦੇ ਸਿੰਘ ਸਜ ਗਏ|

history of hari singh nalwa

Leave a Comment

Your email address will not be published. Required fields are marked *