ਸਿੱਧੂ ਮੂਸੇ ਵਾਲਾ logo biography ( Sidhu moose wala logo, new song, song, the first song, age real 23 name, pics, Instagram )

Spread the love
sidhu moose wala songs

ਸਿੱਧੂ ਮੂਸੇ ਵਾਲਾ ( Sidhu moose wala logo, kyu baneya )ਸਿੱਧੂ ਮੂਸੇ ਵਾਲਾ ਦਾ ਜਨਮ ਪੰਜਾਬ ਦੇ ਮਾਨਸਾ ਜਿਲੇ ਦੇ ਇਕ ਪਿੰਡ ਮੂਸੇ ਵਿਚ ਹੋਇਆ|

sidhu moose wala new song

ਸਿੱਧੂ ਮੂਸੇ ਵਾਲਾ ਨੇ insta ਆਪਣੇ ਨਵੇਂ ਗੀਤ ਦਾ ਨਾਮ ਦੱਸਿਆ ਹੈ(sidhu moose wala songs )

Sidhu moose wala songs

ਸਿੱਧੂ ਮੂਸੇ ਵਾਲਾ ਨੇ ਪਹਿਲਾ ਗੀਤ “License” ਲਿਖਿਆ ਪੰਜਾਬੀ ਸਿੰਗਰ Ninja ਲਈ ਜੋ ਕਿ ਕਾਫੀ ਪਸੰਦ ਕੀਤਾ ਗਿਆ ਸੀ| ਫਿਰ ਗਾਉਣ ਦੀ ਸ਼ੁਰੂਅਤ ਪਹਿਲੇ ਗੀਤ “G Wagon” ਨਾਲ ਕੀਤੀ ਪਰ ਲੋਕ ਵਿਚ ਮਸ਼ਹੂਰ ਆਪਣੇ ਗੀਤ so high ਨਾਲ ਹੋਇਆ

(sidhu moose wala songs list )

 • Tibeyan Da Putt · 2020
 • Jatt Da Muqabala PBX 1
 • Legend · 2019
 • Dark Love · 2018
 • Dollar (From “Dakuaan Da Munda”) · 2018
 • Devil PBX 1 · 2018
 • Bad fellaPBX 1 · 2018
 • Dhakka Dawood PBX 1 · 2018
 • Self-made PBX 1 · 2018
 • jatt Famous 2018
 • Just Listen · 2017
 • I’m Better Now PBX 1 · 2018
 • ChosenChosen · 2019

Sidhu moose wala real name?

ਸਿੱਧੂ ਮੂਸੇ ਵਾਲਾ ਸਿੱਧੂ ਦਾ ਅਸਲੀ ਨਾਮ ਨਹੀਂ ਹੈ ਇਹ ਓਹਨਾ ਦਾ ਸਟੇਜ ਦਾ ਨਾਮ ਹੈ| ਵੈਸੇ ਨਾਮ ਸੁਭਦੀਪ ਸਿੰਘ ਸਿੱਧੂ ਹੈ|ਸਿੱਧੂ ਮੂਸੇ ਵਾਲਾ ਦੇ father ਦਾ ਨਾਮ ਭੋਲਾ ਸਿੰਘ ਤੇ ਮਾਤਾ ਦਾ ਨਾਮ ਚਰਨ ਕੌਰ ਹੈ| ਸਿੱਧੂ ਦੇ father army ਵਿਚ ਸਨ ਲੇਕਿਨ ਫਿਰ ਉਹ ਪੁਲਿਸ ਵਿਚ join ਹੋ ਗਏ| ਸਿੱਧੂ ਗੁਰੂ ਨਾਨਕ ਦੇਵ ਕਾਲਜ ਲੁਧਿਆਣਾ ਵਿੱਚੋ 2016 graduated ਹੈ Electrical Engineering ਵਿਚ|

ਸਿੱਧੂ ਮੂਸੇ ਵਾਲਾ ਨੇ ਆਪਣਾ ਇਕ ਲੋਗੋ ਵੀ ਬਣਿਆ ਹੋਇਆ ਹੈ ਜੋ ਕਿ ਉਸਦੇ ਜਦ ਗਾਣਿਆਂ ਵਿਚ ਦਿਖਾਈ ਦਿੰਦਾ ਹੈ

sidhu moose wala logo
sidhu moose wala logo
Sidhu moose wala instagram?

ਸਿੱਧੂ ਮੂਸੇ ਵਾਲਾ ਇੰਸਟਾਗ੍ਰਾਮ ਤੇ ਕਾਫੀ ਐਕਟਿਵ ਰਹਿੰਦਾ ਹੈ insta link
credit punjabikhabra.com

Leave a Comment

Your email address will not be published. Required fields are marked *